ਠੱਗ ਟਰੈਵਲ ਏਜੰਟਾਂ ਦਾ ਪਰਚੇ ‘ਚੋਂ ਨਾਮ ਕਢਵਾਉਣ ਲਈ ਸਾਬਕਾ ਪੁਲਿਸ ਅਧਿਕਾਰੀ ਲਗਾ ਰਿਹਾ ਅੱਡੀ-ਚੋਟੀ ਦਾ ਜ਼ੋਰ, ਰਿਸ਼ਵਤ ਦੇ ਪੈਸਿਆਂ ਨਾਲ ਹੋ ਰਹੀ ਚੋਣਾਂ ਲੜਨ ਦੀ ਤਿਆਰੀ, ਜਾਲ ‘ਚ ਫਸਾਈਆਂ ਜਾ ਰਹੀਆਂ ਟਰੈਵਲ ਏਜੰਟ ਰੂਪੀ ਮੱਛੀਆਂ
ਜਲੰਧਰ( ਅਮਨ ਬੱਗਾ) ਫਰਜ਼ੀ ਕਾਗਜ਼ਾਤ ਰਾਹੀਂ UK ਦੇ ਵੀਜ਼ੇ ਲਗਵਾਉਣ ਵਾਲੇ ਟ੍ਰੈਵਲ ਏਜੰਟਾਂ ਦੇ ਗਿਰੋਹ 'ਤੇ ਯੂਕੇ ਅੰਬੈਸੀ ਵੱਲੋਂ ਕੀਤੀ ਗਈ ਸ਼ਿਕਾਇਤ ਤੋਂ ਬਾਅਦ ਜਲੰਧਰ ਪੁਲੀਸ ਕਮਿਸ਼ਨਰੇਟ ਨੇ ਪਰਚਾ…


