ਬਲਦੇਵ ਸਿੰਘ ਖਹਿਰਾ – ਅਸੀਂ ਸਾਥ ਦਿਆਂਗੇ ਤੇਰਾ… ਤੇਜ਼ ਬਾਰਿਸ਼ ਵੀ ਨਹੀਂ ਰੋਕ ਸਕੀ ਬਲਦੇਵ ਸਿੰਘ ਖਹਿਰਾ ਦਾ ਚੋਣ ਪ੍ਰਚਾਰ!! ਅੱਪਰਾ ਵਿੱਖੇ ਖੋਲਿਆ ਅਕਾਲੀਦਲ-ਬਸਪਾ ਦਾ ਚੋਣ ਦਫ਼ਤਰ
ਫਿਲੌਰ( ਅਮਨ ਬੱਗਾ) ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਦੇ ਹਲਕਾ ਫਿਲੌਰ ਤੋਂ ਸਾਂਝੇ ਉਮੀਦਵਾਰ ਬਲਦੇਵ ਸਿੰਘ ਖਹਿਰਾ ਦੀ ਜਿੱਤ ਦਾ ਰਾਹ ਲਗਾਤਾਰ ਪੱਧਰਾ ਹੁੰਦਾ ਜਾ ਰਿਹਾ ਹੈ ਅੱਜ ਕਸਬਾ ਅੱਪਰਾ…






