You are currently viewing ਭਗਵਾਨ ਵਾਲਮੀਕਿ ਮੰਦਿਰ ਕਮੇਟੀ ਨੇ ਕੀਤਾ ਮਾਡਲ ਟਾਊਨ ਮਾਰਕੀਟ ਦੇ ਨਵੇਂ ਨਿਯੁਕਤ ਹੋਏ ਪ੍ਰਧਾਨ ਅਰਵਿੰਦ ਸ਼ਰਮਾ ਨੂੰ ਸਮਾਨਿਤ

ਭਗਵਾਨ ਵਾਲਮੀਕਿ ਮੰਦਿਰ ਕਮੇਟੀ ਨੇ ਕੀਤਾ ਮਾਡਲ ਟਾਊਨ ਮਾਰਕੀਟ ਦੇ ਨਵੇਂ ਨਿਯੁਕਤ ਹੋਏ ਪ੍ਰਧਾਨ ਅਰਵਿੰਦ ਸ਼ਰਮਾ ਨੂੰ ਸਮਾਨਿਤ

ਜਲੰਧਰ( PLN) ਮਾਡਲ ਟਾਊਨ ਮਾਰਕੀਟ ਦੇ ਨਵੇਂ ਨਿਯੁਕਤ ਹੋਏ
ਪ੍ਰਧਾਨ ਅਰਵਿੰਦ ਸ਼ਰਮਾ ਜੀ ਨੂੰ ਸਮਾਨਿਤ ਕਰਦੇ
ਹੋਏ ਬਸਤੀ ਸ਼ੇਖ ਭਗਵਾਨ ਵਾਲਮੀਕਿ ਮੰਦਿਰ ਕਮੇਟੀ ਦੇ ਪ੍ਰਧਾਨ ਰਿਸ਼ੀ ਸਹੋਤਾ ਚੇਅਰਮੈਨ ਲਕੀ ਥਾਪਰ ਹਰਮੀਤ ਸਿੰਘ ਬਾਵਾ ਵਰੁਣ ਭੱਟੀ ਸਾਜਨ ਲੂਥਰ ਰੋਹਿਤ ਬਰੂਟ ਬੱਬਲ ਆਦਿ ਮਜੂਦ ਸਨ