ਵਾਰਡ 80 ਅਤੇ ਫਿਲੌਰ ਵਿੱਚ ਅਕਾਲੀ ਦਲ-ਭਾਜਪਾ ਵਲੋਂ ਡਾ. ਅਟਵਾਲ ਦੇ ਹੱਕ ‘ਚ ਮੀਟਿੰਗ ਆਯੋਜਿਤ, ਮਹਿਲਾ ਮੰਡਲ ਵਲੋਂ ਘਰ-ਘਰ ਤਕ ਪੁਜਕੇ ਚੋਣ ਪ੍ਰਚਾਰ
ਸ੍ਰੋਮਣੀ ਅਕਾਲੀ ਦਲ-ਭਾਜਪਾ ਦੇ ਸਾਂਝੇ ਉਮੀਦਵਾਰ ਡਾ. ਚਰਨਜੀਤ ਸਿੰਘ ਅਟਵਾਲ ਦੇ ਹੱਕ ਵਿਚ ਅੱਜ ਦੇਰ ਸ਼ਾਮ ਫਿਲੌਰ ਵਿਖੇ ਅਕਾਲੀ ਦਲ ਤੇ ਭਾਜਪਾ ਵਲੋਂ ਇਕ ਅਹਿਮ ਮੀਟਿੰਗ ਕੀਤੀ ਗਈ ਜਿਸ ਵਿਚ…


