4-4 ਵਾਰੀ ਰਫਿਊਜ਼ਲਾਂ ਤੋਂ ਬਾਅਦ ਪ੍ਰੇਸ਼ਾਨ ਹੋ ਚੁੱਕੇ ਵਿਦਿਆਰਥੀਆਂ ਦਾ ਕੈਨੇਡਾ ਜਾਣ ਦਾ ਸੁਪਨਾ Aryans Academy ਨੇ ਕੀਤਾ ਪੂਰਾ. ਆਰਿਅਨਸ ਅਕੈਡਮੀ ਨੇ ਲਵਾਏ Canada ਦੇ ਵੀਜ਼ੇ . ਅਨੇਕਾਂ ਪਰਿਵਾਰਾਂ ਵਿੱਚ ਖੁਸ਼ੀ ਦੀ ਲਹਿਰ

ਜਲੰਧਰ (ਅਮਨ ਬੱਗਾ) – ਜਲੰਧਰ ਦੀ ਆਰਿਅਨ ਅਕੈਡਮੀ ਨੇ ਕਮਾਲ ਕਰਕੇ ਵਿਖਾ ਦਿੱਤਾ ਹੈ। ਚਾਰ-ਚਾਰ ਵਾਰੀ ਕੈਨੇਡਾ ਦੀਆਂ ਰਿਫਿਊਜ਼ਲਾਂ ਤੋਂ ਬਾਅਦ ਅਖੀਰ ਵਿਦਿਆਰਥੀਆਂ ਨੂੰ ਕੈਨੇਡਾ ਦਾ ਸਟੱਡੀ ਵੀਜ਼ਾ ਲਗਵਾ ਕੇ ਦਿੱਤਾ ਹੈ। ਜਿਸ ਨਾਲ ਵਿਦਿਆਰਥੀਆਂ ਵਿੱਚ ਖੁਸ਼ੀ ਦੀ ਲਹਿਰ ਹੈ।

ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਆਰਿਅਨ ਅਕੈਡਮੀ ਦੇ ਸੰਚਾਲਕ ਅਨਿਲ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਦਿਨ ਰਾਤ ਮਿਹਨਤ ਕਰਕੇ ਕੈਨੇਡੀਅਨ ਅੰਬੈਸੀ ਦੇ ਸਾਬਕਾ ਅਧਿਕਾਰੀਆਂ ਦੀ ਰਹਿਨੁਮਾਈ ਵਿਚ ਕੈਨੇਡਾ ਵੀਜ਼ਾ ਫਾਈਲਾਂ ਤਿਆਰ ਕਰਵਾਈਆਂ ਜਾ ਰਹੀਆਂ ਹਨ।

ਉਨ੍ਹਾਂ ਦੱਸਿਆ ਕਿ ਉਨ੍ਹਾਂ ਅਜਿਹੇ ਵਿਦਿਆਰਥੀਆਂ ਦੇ ਕੈਨੇਡਾ ਜਾਣ ਦੇ ਸੁਪਨੇ ਵੀ ਸੱਚ ਕਰ ਦਿੱਤੇ ਹਨ ਜੋ ਇਹ ਆਸ ਹੀ ਛੱਡ ਚੁੱਕੇ ਸਨ ਕਿ ਉਹ ਕਦੇ ਕੈਨੇਡਾ ਜਾ ਸਕਦੇ ਹਨ।

ਉਨ੍ਹਾਂ ਦੱਸਿਆ ਉਨ੍ਹਾਂ ਚਾਰ ਚਾਰ ਵਾਰ ਰਫਿਊਜ਼ਲ ਲੱਗਣ ਤੋਂ ਬਾਅਦ ਵੀ ਵਿਦਿਆਰਥੀਆਂ ਦੇ ਕੈਨੇਡਾ ਵੀਜ਼ੇ ਲਗਵਾਏ ਹਨ। ਇਸ ਮੌਕੇ ਵੀਜ਼ਾ ਲੈਣ ਪਹੁੰਚੇ ਵਿਦਿਆਰਥੀਆਂ ਨੇ ਖੁਸ਼ੀ ਜਤਾਈ ਕਿ ਉਨ੍ਹਾਂ ਦਾ ਕੈਨੇਡਾ ਜਾਣ ਦਾ ਸੁਫਨਾ ਆਰਿਅਨ ਅਕੈਡਮੀ ਨੇ ਸੱਚ ਕਰ ਕੇ ਵਿਖਾਇਆ ਹੈ।