You are currently viewing ਬੇਗਮਪੁਰਾ ਟਾਈਗਰ ਫੋਰਸ ਜਲੰਧਰ ਯੂਨਿਟ ਵੱਲੋ ਆਦਮਪੁਰ ਬੱਸ ਅੱਡੇ ਵਿੱਚ ਫੂਕਿਆ ਗਿਆ ਮੋਦੀ ਸਰਕਾਰ ਦਾ ਪੁਤਲਾ

ਬੇਗਮਪੁਰਾ ਟਾਈਗਰ ਫੋਰਸ ਜਲੰਧਰ ਯੂਨਿਟ ਵੱਲੋ ਆਦਮਪੁਰ ਬੱਸ ਅੱਡੇ ਵਿੱਚ ਫੂਕਿਆ ਗਿਆ ਮੋਦੀ ਸਰਕਾਰ ਦਾ ਪੁਤਲਾ

ਬੇਗਮਪੁਰਾ ਟਾਈਗਰ ਫੋਰਸ ਜਲੰਧਰ ਯੂਨਿਟ ਦੇ ਪ੍ਰਧਾਨ ਪਰਮਜੀਤ ਮੱਲ ਅਤੇ ਮੀਤ ਪ੍ਰਧਾਨ ਗੁਰਦਿਆਲ ਸਿੰਘ ਹੀਰ ਵੱਲੋ ਅੱਜ ਆਦਮਪੁਰ ਬੱਸ ਅੱਡੇ ਵਿੱਚ ਮੋਦੀ ਸਰਕਾਰ ਦਾ ਪੁਤਲਾ ਫੂਕਿਆ ਗਿਆ !

ਇਹ ਮੈਟ੍ਰਿਕੁਲੇਸ਼ਨ ਸਕੀਮ ਨੂੰ ਲਾਗੂ ਨਾ ਕਰਨ ਦੇ ਸੰਬੰਧ ਵਿੱਚ ਮੋਦੀ ਸਰਕਾਰ ਦਾ ਪੂਤਲਾ ਫੂਕਿਆ ਗਿਆ!

ਇਸ ਮੋਕੇ ਸ਼ਾਮਲ ਕੌਮੀ ਚੇਅਰਮੈਨ ਤਰਸੇਮ ਦੀਵਾਨਾ ਪ੍ਰਧਾਨ ਅਸ਼ੋਕ ਸੱਲਣ ਨੇ ਸਾਂਝੇ ਬਿਆਨ ਵਿੱਚ ਕਿਹਾ ਮੋਦੀ ਸਰਕਾਰ ਕੋਰੋਨਾ ਆਡ ਵਿੱਚ ਕਿਸਾਨ ਵਿਰੋਧੀ ਬਿੱਲ ਪਾਸ ਕਰ ਕੇ ਇਹ ਸਾਥਿਤ ਕਰ ਦਿੱਤਾ ਹੈ ਕਿ ਬੀਜੇਪੀ ਦੀ ਸਰਕਾਰ ਕਿਸਾਨ ਵਿਰੌਧੀ ਸਰਕਾਰ ਹੈ ਮੋਦੀ ਸਰਕਾਰ ਆਰ.ਐਸ.ਅੇਸ ਦੀਆ ਨੀਤੀਆ ਨੂੰ ਲਾਗੂ ਕੀਤਾ ਹੋਇਆ ਹੈ ਬੇਗਮਪੁਰਾ ਟਾਈਗਰ ਫੋਰਸ ਜੋ ਮੋਦੀ ਸਰਕਾਰ ਨੇ ਕਿਸਾਨ ਵਿਰੌਧੀ ਬਿਲ ਪਾਸ ਕੀਤੇ ਹਨ ਜੇਕਰ ਵਾਪਸ ਨਾ ਲਏ ਤਾਂ ਮੋਦੀ ਸਰਕਾਰ ਦੇ ਖਿਲਾਫ ਸਘੰਰਸ਼ ਹੋਰ ਤੇਜ਼ ਕਰ ਦੇਵੇਗੀ ਉਨਾ ਨੇ ਕਿਹਾ ਕਿ ਬਹੁਤ ਜਲਦ ਮੋਦੀ ਸਰਕਾਰ ਦੇ ਮੰਤਰੀਆ ਦੇ ਘਰਾਂ ਦਾ ਘਿਰਾਉ ਵੀ ਕੀਤੇ ਜਾਣਗੇ!

 

ਜਲੰਧਰ ਯੂਨਿਟ ਦੇ ਪ੍ਰਧਾਂਨ ਪਰਮਜੀਤ ਮੱਲ ਨੇ ਕਿਹਾ ਕਿ ਜੇਕਰ ਕਿਸਾਨ ਵਿਰੋਧੀ ਬਿਲ ਦਲਿਤਾਂ ਦੀਆ ਧੀਆਂ ਅਤੇ ਅੋਰਤਾ ਤੇ ਅੱਤਿਆਚਾਰ ਬੰਦ ਨਾ ਕੀਤਾ ਤਾਂ ਜਲੰਧਰ ਵਿੱਚ ਬਹੁਤ ਵੱਡੇ ਪੱਧਰ ਤੇ ਪ੍ਰਦਰਸ਼ਨ ਕੀਤੇ ਜਾਣਗੇ!

 

ਪੰਜਾਬ ਪ੍ਰਧਾਨ ਤਾਰਾ ਚੰਦ ਨੇ ਕਿਹਾ ਅੱਜ ਪੂਰੇ ਭਾਰਤ ਦੇ ਵਿੱਚ ਕਿਸਾਨ ਸੜਕਾ ਉਪਰ ਆਇਆ ਹੋਇਆ ਹੈ ਇਹ ਇਸ ਕਰਕੇ ਹੀ ਆਇਆ ਹੋਇਆ ਹੈ ਕਿਉਕਿ ਮੋਦੀ ਸਰਕਾਰ ਨੇ ਜਾਣ ਬੁੱਝ ਕੇ ਕਿਸਾਨਾਂ ਨੂੰ ਤੰਗ ਕਰਨ ਦਾ ਰਾਹ ਤਿਆਰ ਕੀਤਾ ਅਤੇ ਉਸ ਰਾਹ ਵਿੱਚ ਰੋੜੇ ਪਾਉਣ ਕੰਮ ਅੰਬਾਨੀ ਨੂੰ ਸੋਪ ਦਿੱਤਾ ਸੋ ਕਿਸਾਨ ਆਪਣਾ ਹੱਕ ਲੈਣਾ ਜਾਣਦੇ ਹਨ ਤੇ ਲਗਾਤਾਰ ਸੜਕਾਂ ਦੇ ਹੱਕ ਵਿੱਚ ਹੈ ਜਿੱਥੇ ਜਿੱਥੇ ਵੀ ਯੂਨਿਟ ਹਨ ਬੇਗਮਪੂਰਾ ਟਾਈਗਰ ਫੋਰਸ ਕਿਸਾਨਾਂ ਦੇ ਮੋਢੇ ਨਾਲ ਮੋਢਾ ਮਿਲਾ ਕੇ ਖੜੀ ਰਹੇਗੀ

 

ਇਸ ਮੋਕੇ ਤੇ ਐਸ.ਐਚ.ਉ ਨੂੰ ਮੰਗ ਪੱਤਰ ਵੀ ਦਿੱਤਾ ਗਿਆ ਇਸ ਮੋਕੇ ਕੋਮੀ ਪ੍ਰਧਾਂਨ ਅਸ਼ੋਕ ਸੱਲਣ ਕੋਮੀ ਚੇਅਰਮੈਨ ਤਰਸੇਮ ਦਿਵਾਨਾ ਪੰਜਾਬ ਪ੍ਰਧਾਨ ਤਾਰਾ ਚੰਦ ਜਲੰਧਰ ਯੂਨਿਟ ਦੇ ਪ੍ਰਧਾਂਨ ਪਰਮਜੀਤ ਮੱਲ,ਜੋਗਿੰਦਰ ਸਿੰਘ ਦਾਰੇਵਾਲ,ਸਾਈ ਪੱਪਲ ਸ਼ਾਹ ਜੀ,ਅਸ਼ੋਕ ਗੋਬਿੰਦਪੂਰੀ,ਮੀਤ ਪ੍ਰਧਾਂਨ ਗੁਰਦਿਆਲ ਸਿੰਘ ਹੀਰ,ਜਨਰਲ ਸੇਕਟਰੀ ਮੱਖਣ ਸਿੰਘ,ਰੇਸ਼ਮ ਲਾਲ, ਭਗਤ ਨਰਿੰਦਰ ਕੁਮਾਰ, ਗੁਰਮੀਤ ਸਿੰਘ ਬਾਜਵਾ,ਅਸ਼ੋਕ ਕੁਮਾਰ ਜੋਸ਼ੀ,ਹਰਪ੍ਰੀਤ ਕੁਮਾਰ,ਨਾਵਜੀਤ ਸਿੰਘ,ਵਿਸ਼ਾਲ ਜੋਸ਼ੀ,ਅਸ਼ੋਕ ਕੁਮਾਰ ਰੱਤੂ,ਹੁਸਨ ਲਾਲ,ਮੱਖਣ,ਲਵਲੀ,ਰਵੀ ਸ਼ਰਮਾ,ਬਿੱਲਾ,ਹਰੀ,ਦਰਸ਼ਨ ਸਿਆਣ,ਚਰਨਜੀਤ,ਸਿੰਘ ਚੰਨੀ,ਹਰੀ ਕ੍ਰਿਸ਼ਨ,ਡਾਂ.ਰਜਿੰਦਰ ਕਮਾਰ,ਜਫਲਾਨ,ਵਿੰਕੀ,ਰੋਹਿਤ,ਰਾਜੂ,ਬਾਵਾ,ਕਾਰਤਿੰਕ,ਸੰਜੀਵ,ਜੰਸਵੰਤ ਰਾਏ,ਅਮਰਜੀਤ ਸੁਲਤਾਨਪੁਰ,ਜੱਗੂ ਸੁਲਤਾਨਪੁਰ,ਸਰਬਜੀਤ ਸਿੰਘ,ਅਮਰ ਪੂਲ,ਵਿਸ਼ਾਲ,ਕਰਨ ਸਨੀ,ਸੋਨੂੰ,ਸਨੀ,ਅਮਰ,ਹਰਪ੍ਰੀਤ ਸਿੰਘ ਬਾਜਵਾ,ਪਵਨ,ਸੰਜੀਬ ਕੁਮਾਰ,ਰਾਜ ਮਸੀਹ,ਮਾਈਕਲ ਹੰਸ,ਪਰਵੀਨ ਕੁਮਾਰ,ਸੁਰਿੰਦਰ ਕੁਮਾਰ,ਪਰਮਜੀਤ,ਸ਼ਮਸ਼ੇਰ ਸਿੰਘ,ਕੁਨਾਲ,ਮੰਗਲ ਰਾਮ,ਗੁਰਪ੍ਰੀਤ,ਦਵਿੰਦਰ ਰਾਜ,ਮਾਹੀ ਨਰੇਸ਼,ਰਾਹੁਲ,ਗੁਰਆਿਲ ਸਿੰਘ,ਲਵਪ੍ਰੀਤ ਸਿੰਘ,ਬੂਟਾ,ਬਲਬੀਰ,ਦਵਿੰਦਰ ਕੁਮਾਰ,ਅਸ਼ੋਕ,ਅਮਰਜੀਤ ਸਿੰਘ,ਜਸਵੰਤ ਰਾਏ,ਮਨਜਿੰਦਰ ਸਿੰਘ,ਮਹਿੰਦਰਪਾਲ,ਅਜੀਤ ਸਿੰਘ,ਨਵਜੋਤ ਸਿੰਘ,ਆਦਿ ਸ਼ਾਮਿਲ ਸਨ।