ਕਾਂਗਰਸ ਦੇ ਕੁਰੱਪਸ਼ਨ ਕਲਚਰ ਨੇ ਮੁਲਕ ਨੂੰ ਲਾਚਾਰ ਕੀਤਾ, ਡਾ. ਅਟਵਾਲ ਕੁਲਾਰ ਤੇ ਚੱਕ ਚੇਲਾ ਦੇ ਸਮਾਗਮਾਂ ਵਿਚ ਦਰਜਨਾ ਪਿੰਡਾਂ ਨੇ ਅਕਾਲੀ-ਭਾਜਪਾ ਨੂੰ ਦਿਤਾ ਭਰਵਾਂ ਸਮਰਥਨ
ਮਹਿਤਪੁਰ/ ਜਲੰਧਰ, ਕਾਂਗਰਸ ਦੇ ਲੰਬਾ ਸਮਾਂ ਕਾਰਜਕਾਲ ਦੌਰਾਨ ਮਚਾਏ ਕੁਰੱਪਸ਼ਨ ਕਲਚਰ ਨੇ ਮੁਲਕ ਨੂੰ ਲਾਚਾਰ ਬਣਾ ਕੇ ਰੱਖ ਦਿਤਾ ਹੈ ਅਤੇ ਹੁਣ ਜਦੋਂ ਭਾਰਤੀ ਜਨਤਾ ਪਾਰਟੀ ਨੇ ਆਪਣੀ ਕਾਮਯਾਬ ਹਕੂਮਤ…


