ਲੇਕਮੇ ਅਕੈਡਮੀ ਹੁਸ਼ਿਆਰਪੁਰ ਨੇ ਉਤਸ਼ਾਹ ਨਾਲ ਮਨਾਇਆ ਤੀਜ ਤਿਉਹਾਰ . ਫੰਕਸ਼ਨ ਵਿਚ ਬੱਚੀਆਂ ਨੂੰ ਮਿਸ ਤੀਜ , ਗਿਦਿਆ ਦਿ ਰਾਣੀ , ਬੇਸਟ ਟਰੇਡਿਸ਼ਨਲ ਡਰੇਸ ਟਾਇਟਲ ਦਿੱਤੇ
ਹੁਸ਼ਿਆਰਪੁਰ : ਤੀਜ ਤਿਉਹਾਰ ਪੰਜਾਬ ਖੇਤਰ ਵਿੱਚ ਮਨਾਏ ਜਾਣ ਵਾਲੇ ਤਿਉਹਾਰਾਂ ਦਾ ਪ੍ਰਸਿੱਧ ਤਿਉਹਾਰ ਹੈ। ਤੀਜ ਨੂੰ ਪੰਜਾਬ ਵਿਚ ਤੀਆਨ ਕਿਹਾ ਜਾਂਦਾ ਹੈ ਅਤੇ ਇਕ ਮੌਸਮੀ ਤਿਉਹਾਰ ਵਜੋਂ ਦੇਖਿਆ ਜਾਂਦਾ…