You are currently viewing Aryans Academy ਵੱਲੋਂ ਕੈਨੇਡਾ ਸਟੱਡੀ ਵੀਜ਼ਾ ਦੇ ਸ਼ਾਨਦਾਰ ਨਤੀਜਿਆਂ ਨੇ ਲੋਕਾਂ ਦਾ ਭਰੋਸਾ ਜਿੱਤਿਆ:ਅਨਿਲ ਸ਼ਰਮਾ  ਵਿਦਿਆਰਥੀ ਬੋਲੇ ਆਰਿਅਨ ਅਕੈਡਮੀ ਵੱਲੋਂ ਸ਼ਾਨਦਾਰ ਗਾਈਡੈਂਸ ਅਤੇ ਸਰਵਿਸ ਨੇ ਦਿਲ ਖੁਸ਼ ਕਰ ਦਿੱਤਾ

Aryans Academy ਵੱਲੋਂ ਕੈਨੇਡਾ ਸਟੱਡੀ ਵੀਜ਼ਾ ਦੇ ਸ਼ਾਨਦਾਰ ਨਤੀਜਿਆਂ ਨੇ ਲੋਕਾਂ ਦਾ ਭਰੋਸਾ ਜਿੱਤਿਆ:ਅਨਿਲ ਸ਼ਰਮਾ ਵਿਦਿਆਰਥੀ ਬੋਲੇ ਆਰਿਅਨ ਅਕੈਡਮੀ ਵੱਲੋਂ ਸ਼ਾਨਦਾਰ ਗਾਈਡੈਂਸ ਅਤੇ ਸਰਵਿਸ ਨੇ ਦਿਲ ਖੁਸ਼ ਕਰ ਦਿੱਤਾ

 

ਜਲੰਧਰ (PLN)- ਜਲੰਧਰ ਦੀ Aryans ਅਕੈਡਮੀ ਦੇ ਸੰਚਾਲਕ ਅਨਿਲ ਸ਼ਰਮਾ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਦੀ ਕੰਪਨੀ ਵੱਲੋਂ ਲਗਾਈ ਗਈਆਂ ਕੈਨੇਡਾ ਸਟੱਡੀ ਵੀਜ਼ਾ ਦੇ ਫਾਈਲਾਂ ਦੇ ਨਤੀਜੇ ਬੇਹੱਦ ਸ਼ਾਨਦਾਰ ਆ ਰਹੇ ਹਨ। ਉਨ੍ਹਾਂ ਦੱਸਿਆ ਕਿ ਵੀਜ਼ਾ ਸਕਸੈੱਸ ਰੇਟ ਲਗਾਤਾਰ ਕਾਮਯਾਬੀ ਵੱਲ ਵਧ ਰਹੀ ਹੈ ਅਤੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਸੁਪਨੇ ਸਾਕਾਰ ਕਰਨ ਦਾ ਸ਼ਾਨਦਾਰ ਮੌਕਾ ਆਰਿਅਨ ਅਕੈਡਮੀ ਵੱਲੋਂ ਦਿੱਤਾ ਜਾ ਰਿਹਾ ਹੈ।ਇਸ ਮੌਕੇ ਜਿਨ੍ਹਾਂ ਵਿਦਿਆਰਥੀਆਂ ਦੇ ਕੈਨੇਡਾ ਸਟੱਡੀ ਵੀਜ਼ਾ ਆਏ ਸਨ ਉਨ੍ਹਾਂ ਨੂੰ ਉਨ੍ਹਾਂ ਦੇ ਵੀਜ਼ਾ ਲੱਗੇ ਪਾਸਪੋਰਟ ਸੌਂਪੇ ਗਏ।

ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਦਿਆਰਥੀਆਂ ਨੇ ਕਿਹਾ ਕਿ ਜਦੋਂ ਤੋਂ ਉਨ੍ਹਾਂ ਨੇ ਆਰਿਅਨ ਅਕੈਡਮੀ ਕੋਲ ਆਪਣੇ ਸਟੱਡੀ ਵੀਜ਼ਾ ਦੀ ਫਾਈਲ ਲਗਵਾਈ ਉਦੋਂ ਤੋਂ ਹੀ ਕੰਪਨੀ ਵੱਲੋਂ ਉਨ੍ਹਾਂ ਨੂੰ ਸ਼ਾਨਦਾਰ ਸਰਵਿਸ ਦਿੱਤੀ ਜਾ ਰਹੀ ਹੈ। ਉਨ੍ਹਾਂ ਦੇ ਸਾਰੇ ਸ਼ੰਕੇ ਵੀ ਕਲੀਅਰ ਕੀਤੇ ਗਏ ਅਤੇ ਇਸ ਸ਼ਾਨਦਾਰ ਸਰਵਿਸ ਦੇ ਕਾਰਨ ਹੀ ਉਨ੍ਹਾਂ ਦੇ ਵੀਜ਼ੇ ਲੱਗ ਸਕੇ ਹਨ । ਉਨ੍ਹਾਂ ਅਪੀਲ ਕੀਤੀ ਕਿ ਜੋ ਵੀ ਵਿਦਿਆਰਥੀ ਕੈਨੇਡਾ ਸਟੱਡੀ ਵੀਜ਼ਾ ਲਈ ਚਾਹਵਾਨ ਹਨ ਉਹ ਆਰੀਅਨ ਅਕੈਡਮੀ ਨਾਲ ਸੰਪਰਕ ਜ਼ਰੂਰ ਕਰਨ ।

 

Contact Now
👇👇👇👇👇👇👇👇👇👇👇
Call Us : +91- 83380-83382, 90260-90261, 62839-84865,9988931502,9915217002

Mail Us: [email protected]

#studyvisa #Higherstudies #vancouver #StudyAbroad #Punjab #Careercounselling #Mohali #jalandhar #anilkumarsharma #canada #CanadaVisa #aryansacademy #CanadaImmigration #canadavisa #successful #successmindset #canadaimmigration