You are currently viewing ਪਿਰਾਮਿਡ ਈ ਸਰਵਿਸਿਜ਼ ਦੇ ਮਾਹਿਰਾਂ ਨੇ 3 ਰਿਫਯੂਜ਼ਲਾਂ ਹਾਸਿਲ ਕਰ ਚੁਕੇ ਵਿਦਿਆਰਥੀ ਦਾ ਕੀਤਾ ਕੈਨੇਡਾ ‘ਚ ਪੜਾਈ ਕਰਨ ਦਾ ਸੁਪਨਾ ਸਾਕਾਰ.18 ਵਰ੍ਹਿਆਂ ਦਾ ਤਜਰਬਾ ਰੱਖੇ ਪਿਰਾਮਿਡ ਦੇ ਮਾਹਿਰਾਂ ਨੇ ਲਗਵਾਇਆ Visa

ਪਿਰਾਮਿਡ ਈ ਸਰਵਿਸਿਜ਼ ਦੇ ਮਾਹਿਰਾਂ ਨੇ 3 ਰਿਫਯੂਜ਼ਲਾਂ ਹਾਸਿਲ ਕਰ ਚੁਕੇ ਵਿਦਿਆਰਥੀ ਦਾ ਕੀਤਾ ਕੈਨੇਡਾ ‘ਚ ਪੜਾਈ ਕਰਨ ਦਾ ਸੁਪਨਾ ਸਾਕਾਰ.18 ਵਰ੍ਹਿਆਂ ਦਾ ਤਜਰਬਾ ਰੱਖੇ ਪਿਰਾਮਿਡ ਦੇ ਮਾਹਿਰਾਂ ਨੇ ਲਗਵਾਇਆ Visa

ਪਿਰਾਮਿਡ ਈ ਸਰਵਿਸਿਜ਼ ਦੇ ਮਾਹਿਰਾਂ ਨੇ 3 ਰਿਫਯੂਜ਼ਲਾਂ ਹਾਸਿਲ ਕਰ ਚੁਕੇ ਵਿਦਿਆਰਥੀ ਦਾ ਕੀਤਾ ਕੈਨੇਡਾ ‘ਚ ਪੜਾਈ ਕਰਨ ਦਾ ਸੁਪਨਾ ਸਾਕਾਰ

PLN NEWS: ਕਹਿੰਦੇ ਨੇ ਜੇ ਪੂਰੀ ਸ਼ਿੱਦਤ ਨਾਲ ਕਿਸੇ ਕੰਮ ਨੂੰ ਕੀਤਾ ਜਾਵੇ ਤਾਂ ਉਹ ਪਰਵਾਨ ਜ਼ਰੂਰ ਚੜ੍ਹਦਾ ਹੈ, ਅਜਿਹਾ ਹੀ ਕੁਝ ਪਿਰਾਮਿਡ ਦੇ ਸਟੱਡੀ ਵੀਜ਼ਾ ਮਾਹਿਰਾਂ ਨੇ ਜ਼ਿਲ੍ਹਾ ਫ਼ਰੀਦਕੋਟ ਦੀ ਵਸਨੀਕ ਮਨਜੋਤ ਕੌਰ ਪੁਤਰੀ ਸ਼੍ਰੀ ਮਲਕੀਤ ਸਿੰਘ ਲਈ ਕਰ ਦਿਖਾਇਆ ਜਿਸ ਦਾ 2 ਸਾਲ ਦਾ ਸਟੱਡੀ ਗੈਪ ਅਤੇ 3 ਰਿਫਯੂਜ਼ਲਾਂ ਸੀ। ਜੱਦ ਮਨਜੋਤ ਪਿਰਾਮਿਡ ਕੋਲ ਆਈ ਤਾਂ ਬੇਹੱਦ ਨਿਰਾਸ਼ ਸੀ, ਉਸ ਨੇ ਦੱਸਿਆ ਕਿ ਕੈਨੇਡੀਅਨ ਐੱਮਬੈਸੀ ਉਸ ਦਾ ਸਟੱਡੀ ਵੀਜ਼ਾ ਇਹ ਕਹਿ ਕੇ ਰਿਫ਼ਯੂਜ਼ ਕਰ ਦੇਂਦੀ ਹੈ ਕਿ ਉਨ੍ਹਾਂ ਨੂੰ ਨਹੀਂ ਲੱਗਦਾ ਕਿ ਉਹ ਆਪਣੀ ਪੜਾਈ ਪੂਰੀ ਕਰਨ ਤੋਂ ਬਾਅਦ ਵਾਪਿਸ ਘਰ ਜਾਵੇਗੀ। ਦਰਅਸਲ, ਕੈਨੇਡੀਅਨ ਐੱਮਬੈਸੀ ਹਰ ਸਟੱਡੀ ਵੀਜ਼ਾ ਕੇਸ ‘ਚ ਇਹ ਸੁਨਿਸਚਿਤ ਕਰਦੀ ਹੈ ਕਿ ਕੈਨੇਡਾ ‘ਚ ਆਉਣ ਵਾਲਾ ਹਰ ਵਿਦਿਆਰਥੀ ਕਿ ਵਾਕਈ ਕੈਨੇਡਾ ‘ਚ ਪੜਾਈ ਕਰਨ ਆਉਣਾ ਚਾਉਂਦਾ ਹੈ ਕੇ ਨਹੀਂ।

18 ਵਰ੍ਹਿਆਂ ਦਾ ਤਜਰਬਾ ਰੱਖੇ ਪਿਰਾਮਿਡ ਦੇ ਮਾਹਿਰਾਂ ਨੂੰ ਮਨਜੋਤ ਦੇ ਕੇਸ ਨੂੰ ਸਮਝਣ ‘ਚ ਜ਼ਿਆਦਾ ਸਮਾਂ ਨਹੀਂ ਲੱਗਾ, ਉਨ੍ਹਾਂ ਆਪਣੀ ਖ਼ਾਸ ਸਟੇਟਮੈਂਟ ਆਫ਼ ਪਰਪਜ਼ (SOP) ਲਿਖਣ ਵਾਲੀ ਟੀਮ ਨਾਲ ਮਿਲ ਉਦੇ ਕੈਨੇਡਾ ‘ਚ ਪੜਾਈ ਕਰਨ ਦੇ ਉਦੇਸ਼ ਨੂੰ ਵਿਸਤ੍ਰਿਤ ਅਤੇ ਮਜ਼ਬੂਤੀ ਨਾਲ ਪੇਸ਼ ਕੀਤਾ ਜਿਸ ਦੇ ਸਦਕਾ ਉਸ ਦਾ ਕੈਨੇਡਾ ‘ਚ ਪੜਾਈ ਕਰਨ ਦਾ ਸਪਨਾ ਸਕਾਰ ਹੋਇਆ।

ਇਸ ਬਾਰੇ ਗੱਲ ਕਰਦਿਆਂ ਪਿਰਾਮਿਡ ਦੇ ਮਾਹਿਰਾਂ ਨੇ ਕਿਹਾ ਕਿ SOP ਦੇ ਨਾਲ-ਨਾਲ ਸਹੀ ਕੋਰਸ ਦਾ ਚੁਣਾਵ ਵੀ ਬੇਹੱਦ ਜਰੂਰੀ ਹੈ। ਉਨ੍ਹਾਂ ਕਿਹਾ ਕਿ 12ਵੀਂ ਪਾਸ ਵਿਦਿਆਰਥੀਆਂ ਅੱਜ ਦੇ ਨਵੇਂ ਯੁੱਗ ਦੇ ਹਾਈ ਡਿਮਾਂਡ ਕੋਰਸ ਜਿਵੇਂ ਅਰਟੀਫਿਸ਼ਲ ਇਨਟੈਲੀਜੈਂਸ, ਕਲਾਉਡ ਕੰਪਿਊਟਿੰਗ, ਬਿਗ ਡਾਟਾ ਇਲੈਕਟ੍ਰਿਕਲ ਇੰਜਿਨੀਰਿੰਗ, ਸਿਵਲ ਇੰਜੀਨਿਅਰੀ, ਪ੍ਰੋਡਕਟ ਆਪਰੈਸ਼ਨਜ਼ ਮੈਨਜਮੈਂਟ, ਸਿਸਟਮ ਐਨਾਲਿਸਟ ਆਦਿ ਕੋਰਸ ਚੁਣਨ। ਕਿਓਂਕਿ ਇਨ੍ਹਾਂ ਕੋਰਸਾਂ ਤੋਂ ਬਾਅਦ ਨੌਕਰੀ ਅਤੇ ਪੀ ਆਰ ਮਿਲਣੀ ਸੋਖੀ ਹੈ।

ਉਨ੍ਹਾਂ ਕਿਹਾ ਕਿ ਸਹੀ ਕੋਰਸ ਦੀ ਚੋਣ ਅਤੇ ਉਨ੍ਹਾਂ ਨਾਲ ਜੁੜੇ ਨੌਕਰੀ ਦੇ ਮੌਕਿਆਂ ਦੀ ਜਾਣਕਾਰੀ ਲਈ ਵਿਦਿਆਰਥੀ ਪਿਰਾਮਿਡ ਦੇ ਸਟੱਡੀ ਵੀਜ਼ਾ ਮਾਹਿਰਾਂ ਨੂੰ ਜਰੂਰ ਮਿਲਣ।
ਦੱਸ ਦੇਈਏ, ਪਿਰਾਮਿਡ ਈ ਸਰਵਿਸਿਜ਼ 29, 30 ਅਤੇ 31 ਮਈ ਨੂੰ ਆਪਣੇ ਦਫਤਰਾਂ ਵਿਖੇ ਕੈਨੇਡਾ ਯੂਕੇ ਐਪਲੀਕੇਸ਼ਨ ਡੇ ਆਯੋਜਿਤ ਕਰ ਰਹੀ। ਇਨ੍ਹਾਂ ਦਿਨਾਂ ਦੌਰਾਨ ਅਪਲਾਈ ਕਰਨ ਵਾਲੇ ਵਿਦਿਆਰਥੀਆਂ ਦੀ ਰਜਿਸਟ੍ਰੇਸ਼ਨ ਫੀਸ ਮਾਫ ਹੈ। ਚਾਹਵਾਨ ਵਿਦਿਆਰਥੀ ਸਹੀ ਜਾਣਕਾਰੀ ਅਤੇ ਮੌਕੇ ਦਾ ਲਾਹਾ ਲੈਣ ਲਈ ਪਿਰਾਮਿਡ ਦੀਆਂ ਦਫ਼ਤਰ ਵਿੱਖੇ ਜਰੂਰ ਪਹੁੰਚਣ। ਪਿਰਾਮਿਡ ਦੇ ਦਫ਼ਤਰ ਜਲੰਧਰ, ਮੋਗਾ, ਹੁਸ਼ਿਆਰਪੁਰ, ਲੁਧਿਆਣਾ, ਬਠਿੰਡਾ ਅਤੇ ਚੰਡੀਗੜ੍ਹ ‘ਚ ਸਥਿਤ ਹਨ ।
ਵਧੇਰੇ ਜਾਣਕਾਰੀ ਲਈ 92563-92563 ਤੇ ਕਾਲ ਕਰੋ

Experts of Pyramid E-Services made the dream of studying in Canada come true for a student who had received 3 refusals