You are currently viewing जालंधर में बदमाशों ने पेट्रोल पंप पर की लूट, कर्मचारियों की आंखों पर मिर्ची डाल ले उड़े 3 लाख रुपए

जालंधर में बदमाशों ने पेट्रोल पंप पर की लूट, कर्मचारियों की आंखों पर मिर्ची डाल ले उड़े 3 लाख रुपए

ਜਲੰਧਰ: ਫਿਲੌਰ ਵਿਖੇ ਅਜ ਦਿਨ-ਦਿਹਾੜੇ ਲੁਟੇਰਿਆਂ ਵਲੋਂ ਰਾਹ ਜਾਂਦੇ ਦੋ ਵਿਅਕਤੀਆਂ ਕੋਲੋਂ ਨਗਦੀ ਲੁੱਟੇ ਜਾਣ ਦੀ ਖ਼ਬਰ ਨੇ ਇਲਾਕਾ ਫਿਲੌਰ ਦੇ ਲੋਕਾਂ ‘ਚ ਦਹਿਸ਼ਤ ਪੈਦਾ ਕਰ ਦਿੱਤੀ ਹੈ। ਫਿਲੌਰ ਤੋਂ ਲੁਧਿਆਣਾ ਹਾਈ ਵੇ ਤੇ ਸਥਿਤ ਇਕ ਫਿਊਲ ਪੰਪ ਦੇ ਕਰਮਚਾਰੀ ਜਾ ਰਹੇ ਸਨ ਕਿ ਤੇਜ਼ਧਾਰ ਹਥਿਆਰਾਂ ਨਾਲ ਲੈਸ ਲੁਟੇਰਿਆਂ ਨੇ ਪੰਪ ਕਰਮਚਾਰੀਆਂ ਉੱਪਰ ਹਮਲਾ ਕਰ ਦਿੱਤਾ ਤੇ ਕਰਮਚਾਰੀਆਂ ਦੀਆਂ ਅੱਖਾਂ ‘ਚ ਲਾਲ ਮਿਰਚਾਂ ਪਾ ਕੇ ਤਿੰਨ ਲੱਖ ਰੁਪਏ ਲੁੱਟ ਕੇ ਲੁਟੇਰੇ ਰਫੂ ਚਕਰ ਹੋ ਗਏ। ਜ਼ਖ਼ਮੀ ਕਰਮਚਾਰੀਆਂ ਨੂੰ ਹਸਪਤਾਲ ਲਿਜਾਇਆ ਗਿਆ ਹੈ ਜਦ ਕਿ ਪੁਲਿਸ ਇਸ ਘਟਨਾ ਦੀ ਬਾਰੀਕੀ ਨਾਲ ਜਾਂਚ ‘ਚ ਜੁਟ ਗਈ ਹੈ।

In Jalandhar, miscreants looted petrol pump, put chilli on employees’ eyes and flew Rs 3 lakh