You are currently viewing ਪਿੰਡ ਕਾਦੀਆ ਵਾਲੀ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਲੱਗਾ ਝੱਟਕਾ, ਜ਼ਿਲਾ ਸਕੱਤਰ ਹਰਵਿੰਦਰ ਸਿੰਘ ਭੱਟੀ ਆਪਣੇ ਸਾਥੀਆ ਸਮੇਤ ਭਾਰਤੀਯ ਜਨਤਾ ਪਾਰਟੀ ਵਿੱਚ ਸ਼ਾਮਿਲ

ਪਿੰਡ ਕਾਦੀਆ ਵਾਲੀ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਲੱਗਾ ਝੱਟਕਾ, ਜ਼ਿਲਾ ਸਕੱਤਰ ਹਰਵਿੰਦਰ ਸਿੰਘ ਭੱਟੀ ਆਪਣੇ ਸਾਥੀਆ ਸਮੇਤ ਭਾਰਤੀਯ ਜਨਤਾ ਪਾਰਟੀ ਵਿੱਚ ਸ਼ਾਮਿਲ

ਜਲੰਧਰ: ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਅੱਜ ਪਿੰਡ ਕਾਦੀਆ ਵਾਲੀ ਵਿੱਖੇ ਮੰਡਲ ਨੋਂ 16 ਦੇ ਪ੍ਰਧਾਨ ਕੁਲਦੀਪ ਮਾਣਕ ਜੀ ਦੀ ਅਗਵਾਈ ਵਿੱਚ ਹਰਵਿੰਦਰ ਸਿੰਘ ਭੱਟੀ ਜ਼ਿਲਾ ਸਕੱਤਰ ਆਪਣੇ ਸਾਥੀਆ ਸਮੇਤ ਸ਼੍ਰੋਮਣੀ ਅਕਾਲੀ ਦਲ ਛੱਡ ਕੇ ਭਾਰਤੀਯ ਜਨਤਾ ਪਾਰਟੀ ਵਿੱਚ ਸ਼ਾਮਿਲ ਹੋ ਗਏ।

ਭਾਰਤੀਯ ਜਨਤਾ ਪਾਰਟੀ ਵਿੱਚ ਸ਼ਾਮਿਲ ਹੋਣ ਵਾਲੇ ਸਾਥੀਆ ਵਿੱਚ ਦਯਾ ਚੰਦ ਵਾਲਮੀਕਿ, ਵਿਜੈ ਸਹੋਤਾ, ਬਲਬੀਰ ਸਿੰਘ ਸਬੋਵਾਲ, ਰਾਜਵੀਰ ਸਾਬੋਵਾਲ, ਹਰਪ੍ਰੀਤ ਜਗਰਾਲ ਆਦੀ ਹਨ ਇਸ ਮੌਕੇ ਸ ਸਰਬਜੀਤ ਸਿੰਘ ਮੱਕੜ ਜੀ ਵਲੋਂ ਭਾਰਤੀਯ ਜਨਤਾ ਪਾਰਟੀ ਵਿੱਚ ਸ਼ਾਮਿਲ ਹੋਏ ਸਾਰੇ ਸਾਥੀਆ ਨੂੰ ਜੀ ਆਇਆਂ ਆਖਿਆ ਤੇ ਪਾਰਟੀ ਦਾ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ।

Shiromani Akali Dal suffered a blow in village Kadia Vali district secretary Harvinder Singh Bhatti joined the Bharatiya Janata Party along with his colleagues.