You are currently viewing ਸ. ਗੁਰਪ੍ਰਤਾਪ ਸਿੰਘ ਵਡਾਲਾ ਨੇ ਕੀਤੀਆਂ ਵਿਸ਼ੇਸ਼ ਮੀਟਿੰਗਾਂ, ਪਿੰਡ ਨਿਵਾਸੀਆਂ ਨੇ ਦਿਵਾਇਆ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦੀ ਸਰਕਾਰ ਬਣਾਉਣ ਦਾ ਭਰੋਸਾ

ਸ. ਗੁਰਪ੍ਰਤਾਪ ਸਿੰਘ ਵਡਾਲਾ ਨੇ ਕੀਤੀਆਂ ਵਿਸ਼ੇਸ਼ ਮੀਟਿੰਗਾਂ, ਪਿੰਡ ਨਿਵਾਸੀਆਂ ਨੇ ਦਿਵਾਇਆ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦੀ ਸਰਕਾਰ ਬਣਾਉਣ ਦਾ ਭਰੋਸਾ

ਨਕੋਦਰ: ਹਲਕਾ ਨਕੋਦਰ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦੇ ਸਾਂਝੇ ਉਮੀਦਵਾਰ ਸਰਦਾਰ ਗੁਰਪ੍ਰਤਾਪ ਸਿੰਘ ਵਡਾਲਾ ਜੀ ਦੀ ਅਗਵਾਈ ਹੇਠ ਪਿੰਡਾਂ ਵਿੱਚ ਰਸੂਲਪੁਰ ਕਲਾਂ,ਰਹੀਮਪੁਰ,ਆਧੀ, ਚੂਹੜ,ਮੱਲ੍ਹੀਆਂ ਖੁਰਦ,ਸਿਹਾਰੀਵਾਲ, ਨੂਰਪੁਰ ਚੱਠਾ,ਬਿੱਲਾ ਨਵਾਬ, ਦਰਗਾਬਾਦ,ਰਾਂਗੜਾ,ਲੱਧੜਾਂ ਅਤੇ ਨਕੋਦਰ ਸ਼ਹਿਰ ਦੇ ਸਮੂਹ ਅਹੁਦੇਦਾਰ ਸਹਿਬਾਨ ਅਤੇ ਵਰਕਰ ਸਾਹਿਬਾਨਾਂ ਨਾਲ ਵਿਸ਼ੇਸ਼ ਮੀਟਿੰਗਾਂ ਕੀਤੀਆਂ ਗਈਆਂ।

ਜਿਸ ਵਿੱਚ ਲਸ਼ਕਰ ਸਿੰਘ ਰਹੀਮਪੁਰੀ ਸਰਕਲ ਪ੍ਰਧਾਨ, ਹਰਭਜਨ ਸਿੰਘ ਹੁੰਦਲ ਸਰਕਲ ਪ੍ਰਧਾਨ’ਰਾਣਾ ਮੀਰਪੁਰ ਸਰਕਲ ਪ੍ਰਧਾਨ,ਜੁਗਰਾਜ ਸਿੰਘ ਜੱਗੀ ਯੂਥ ਅਕਾਲੀ ਦਲ,ਗੁਰਮੇਲ ਸਿੰਘ ਚੁੰਬਰ ਜਨਰਲ ਸਕੱਤਰ ਬਹੁਜਨ ਸਮਾਜ ਪਾਰਟੀ ਪੰਜਾਬ,ਜਗਦੀਸ਼ ਸ਼ੇਰਪੁਰੀ ਜ਼ਿਲ੍ਹਾ ਪ੍ਰਧਾਨ ਬਹੁਜਨ ਸਮਾਜ ਪਾਰਟੀ,ਗੁਰਸ਼ਰਨਜੀਤ ਸਿੰਘ ਰਸੂਲਪੁਰ,ਲਖਬੀਰ ਸਿੰਘ ਸੰਘਾ ਰਸੂਲਪੁਰ,ਰਣਬੀਰ ਸਿੰਘ ਨੂਰਾ ਆਧੀ,ਗਗਨ ਆਧੀ,ਪ੍ਰਿਤਪਾਲ ਸਿੰਘ ਚੂਹੜ,ਮਜੇਸ਼ ਕੁਮਾਰ ਚੂਹੜ, ਸੁਖਵਿੰਦਰ ਸਿੰਘ ਸੋਖਾ ਸਰਪੰਚ ਮੱਲੀਆਂ ਖੁਰਦ,ਜੀਤਾ ਮੱਲੀਆਂ, ਸਰਪੰਚ ਸ਼ਿੰਗਾਰਾ ਸਿੰਘ ਨੂਰਪੁਰ ਚੱਠਾ,ਸਰਪੰਚ ਦਿਲਬਾਗ ਸਿੰਘ ਬਿੱਲਾ ਨਵਾਬ,ਕਰਤਾਰ ਸਿੰਘ ਦਰਗਾਬਾਦ,ਗੁਰਪ੍ਰੀਤ ਸਿੰਘ ਰਾਗੜਾ, ਤੀਰਥ ਰਾਂਗੜਾ,ਬਲਕਾਰ ਸਿੰਘ ਲੱਧੜਾਂ,ਤੀਰਥ ਲੱਧੜਾਂ,ਸ਼ਿੰਦਰ ਲੱਧੜਾਂ, ਅਮਰਜੀਤ ਸ਼ੇਰਪੁਰ ਐਮਸੀ ਨਕੋਦਰ,ਮਨੂ ਭਟਾਰਾ ਐਮਸੀ ਨਕੋਦਰ,ਰਮੇਸ਼ ਸੋਂਹਦੀ ਐਮਸੀ ਨਕੋਦਰ,ਬਲਦੇਵ ਬੱਬੂ,ਗੁਰਪ੍ਰੀਤ ਸਿੰਘ ਬੱਲ,ਬਲਵਿੰਦਰ ਸਿੰਘ ਆਲੇਵਾਲੀ,ਹਰਿੰਦਰ ਸਿੰਘ ਸਰੀਂਹ,ਸਰਪੰਚ ਸੋਨੂੰ ਤਲਵੰਡੀ ਭਰੋ,ਨਵਨੀਤ ਥਾਪਰ ਆਦਿ ਹਾਜ਼ਰ ਸਨ ਅਤੇ ਹਰ ਪਿੰਡ ਨਿਵਾਸੀਆਂ ਨੇ ਭਰੋਸਾ ਦਿਵਾਇਆ ਕਿ ਇਸ ਵਾਰ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦੀ ਸਰਕਾਰ ਬਣਾਵਾਂਗੇ।