ਦੀਪਕ ਬਾਲੀ ਦੀ ਪਹਿਲੀ ਮੀਟਿੰਗ ਨੇ ਪਾਰਟੀ ਵਿੱਚ ਭਰਿਆ ਨਵਾਂ ਜੋਸ਼, ਪੁਰਾਣੇ ਵਰਕਰਾਂ ਨੇ ਦਿਖਾਇਆ ਪੂਰਾ ਉਤਸ਼ਾਹ
ਹਾਈਕਮਾਨ ਵੱਲੋਂ ਸੰਸਦ ਮੈਂਬਰ ਮੀਤ ਹੇਅਰ ਵਿਸ਼ੇਸ਼ ਤੌਰ ਤੇ ਹੋਏ ਸ਼ਾਮਲ, ਸੰਗਠਨ ਦੀ ਮਜ਼ਬੂਤੀ ਅਤੇ ਆਪਸੀ ਤਾਲਮੇਲ ਵਧਾਉਣ ’ਤੇ ਹੋਇਆ ਵਿਸਥਾਰਪੂਰਵਕ ਵਿਚਾਰ-ਵਟਾਂਦਰਾ ਜਲੰਧਰ: ਹਲਕਾ ਇੰਚਾਰਜ ਦੀਪਕ ਬਾਲੀ ਦੀ ਅਗਵਾਈ ਹੇਠ…


