You are currently viewing ਸ. ਗੁਰਪ੍ਰਤਾਪ ਸਿੰਘ ਵਡਾਲਾ ਨੇ ਕੀਤੀਆਂ ਵਿਸ਼ੇਸ਼ ਮੀਟਿੰਗਾਂ, ਕਿਹਾ- ਇਸ ਵਾਰ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦੀ ਸਰਕਾਰ ਬਣਾਵਾਂਗੇ

ਸ. ਗੁਰਪ੍ਰਤਾਪ ਸਿੰਘ ਵਡਾਲਾ ਨੇ ਕੀਤੀਆਂ ਵਿਸ਼ੇਸ਼ ਮੀਟਿੰਗਾਂ, ਕਿਹਾ- ਇਸ ਵਾਰ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦੀ ਸਰਕਾਰ ਬਣਾਵਾਂਗੇ

ਜਲੰਧਰ: ਹਲਕਾ ਨਕੋਦਰ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦੇ ਸਾਂਝੇ ਉਮੀਦਵਾਰ ਸਰਦਾਰ ਗੁਰਪ੍ਰਤਾਪ ਸਿੰਘ ਵਡਾਲਾ ਜੀ ਦੀ ਅਗਵਾਈ ਹੇਠ ਪਿੰਡਾਂ ਵਿੱਚ ਗੋਹੀਰਾਂ,ਬੋਪਾਰਾਏ ਕਲਾਂ,ਟਾਹਲੀ,ਚੱਕ ਵੇਂਡਲ,ਬਜੂਆ ਕਲਾਂ, ਚਾਨੀਆਂ, ਥਾਬਲਕੇ,ਪੰਡੋਰੀ ਰਾਜਪੂਤਾਂ ਦੇ ਸਮੂਹ ਅਹੁਦੇਦਾਰ ਸਹਿਬਾਨ ਅਤੇ ਵਰਕਰ ਸਾਹਿਬਾਨਾਂ ਨਾਲ ਵਿਸ਼ੇਸ਼ ਮੀਟਿੰਗਾਂ ਕੀਤੀਆਂ ਗਈਆਂ।

ਜਿਸ ਵਿੱਚ ਦਲਵਿੰਦਰ ਸਿੰਘ ਸਰਕਲ ਪ੍ਰਧਾਨ, ਆਦਰ ਸਿੰਘ ਬੋਪਾਰਾਏ, ਤੀਰਥ ਸਿੰਘ ਬੋਪਾਰਾਏ, ਵਿਪਨ ਬੋਪਾਰਾਏ, ਗੁਰਮੇਲ ਸਿੰਘ ਚੁੰਬਰ ਜਨਰਲ ਸਕੱਤਰ ਬਹੁਜਨ ਸਮਾਜ ਪਾਰਟੀ ਪੰਜਾਬ,ਜਗਦੀਸ਼ ਸ਼ੇਰਪੁਰੀ ਜ਼ਿਲ੍ਹਾ ਪ੍ਰਧਾਨ ਬਹੁਜਨ ਸਮਾਜ ਪਾਰਟੀ,ਗੁਰਚੇਤਨ ਟਾਹਲੀ,ਰਿਸ਼ੀ ਟਾਹਲੀ,ਡਾ ਸੋਢੀ ਟਾਹਲੀ,ਸੰਤੋਖ ਸਿੰਘ ਚੱਕ ਵੇਂਡਲ,ਬੂਟਾ ਸਿੰਘ ਚੱਕ ਵੇਂਡਲ,ਸਰਪੰਚ ਜਰਨੈਲ ਦਾਸ ਬੁਜੂਆ ਕਲਾਂ,ਰਾਜ ਕੁਮਾਰ ਭਲਵਾਨ ਬਜੂਹਾ ਕਲਾਂ ਰਾਮ ਬਜੂਹਾ,ਡਾ ਸੰਪੂਰਨ ਸਿੰਘ ਚਾਨੀਆਂ,ਸੰਤੋਸ਼ ਚਾਨੀਆਂ,ਨਰਿੰਦਰ ਕੁਮਾਰ ਪੰਚ ਥਾਬਲਕੇ,ਕੁਲਵੰਤ ਸਿੰਘ ਥਾਬਲਕੇ,ਹਰਭਜਨ ਸਿੰਘ ਥਾਬਲਕੇ, ਰਾਣਾ ਥਾਬਲਕੇ,ਸਰਪੰਚ ਨਿਰਮਲ ਦਾਸ ਪੰਡੋਰੀ ਰਾਜਪੂਤਾਂ,ਗੁਰਪ੍ਰੀਤ ਸਿੰਘ ਬੱਲ ਆਦਿ ਹਾਜ਼ਰ ਸਨ ਅਤੇ ਹਰ ਪਿੰਡ ਨਿਵਾਸੀਆਂ ਨੇ ਭਰੋਸਾ ਦਿਵਾਇਆ ਕਿ ਇਸ ਵਾਰ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦੀ ਸਰਕਾਰ ਬਣਾਵਾਂਗੇ।