जालंधर में बाढ़ का ख़तरा. DC ने इन 81 गांवों को खाली करवाने के दिये निर्देश. रोपड़ हैडवर्क से छोड़ा गया सवा 2 लाख क्यूसेक पानी ने बढ़ाई चिंता
ਜਲੰਧਰ,18 ਅਗਸਤ- ਰੋਪੜ ਹੈੱਡ ਵਰਕ ਤੋਂ 2,23,746 ਕਿਊਸਿਕ ਪਾਣੀ ਛੱਡੇ ਜਾਣ ਦੇ ਮੱਦੇਨਜ਼ਰ ਡਿਪਟੀ ਕਮਿਸ਼ਨਰ ਜਲੰਧਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਨਕੋਦਰ,ਸ਼ਾਹਕੋਟ ਅਤੇ ਫਿਲੌਰ ਦੇ ਐਸ.ਡੀ.ਐਮਜ਼ ਨੂੰ ਨਿਦਰੇਸ਼ ਜਾਰੀ…