You are currently viewing पंजाब प्रेस क्लब की एनुअल जनरल मीटिंग 16 अक्तूबर को, इन 506 मैंबरों की होगी एंट्री- देखें पूरी लिस्ट

पंजाब प्रेस क्लब की एनुअल जनरल मीटिंग 16 अक्तूबर को, इन 506 मैंबरों की होगी एंट्री- देखें पूरी लिस्ट

ਜਲੰਧਰ: ਪੰਜਾਬ ਪ੍ਰੈਸ ਕਲੱਬ ਦਾ ਸਾਲਾਨਾ ਜਨਰਲ ਇਜਲਾਸ ਮਿਤੀ 16 ਅਕਤੂਬਰ, 2021 ਨੂੰ ਦੁਪਹਿਰ 12 ਵਜੇ ਰੈਡ ਕਰਾਸ ਭਵਨ, ਜਲੰਧਰ ਵਿਖੇ ਹੋ ਰਿਹਾ ਹੈ। ਕਲੱਬ ਦੀ ਸਕਰੀਨਿੰਗ ਕਮੇਟੀ ਦੁਆਰਾ ਚੁਣੇ ਗਏ 506 ਰੈਗੂਲਰ ਮੈਂਬਰਾਂ ਨੂੰ ਇਸ ਇਜਲਾਸ ਵਿੱਚ ਸ਼ਾਮਿਲ ਹੋਣ ਦਾ ਅਧਿਕਾਰ ਦਿੱਤਾ ਗਿਆ ਹੈ।

ਸਕਰੀਨਿੰਗ ਕਮੇਟੀ ਦੇ ਕਨਵੀਨਰ ਆਈ. ਪੀ.ਸਿੰਘ ਨੇ ਦੱਸਿਆ ਕਿ ਉਹਨਾਂ ਦੀ ਪੂਰੀ ਟੀਮ ਨੇ ਕਲੱਬ ਦੇ ਬਣੇ ਸੰਵਿਧਾਨ ਮੁਤਾਬਕ ਇਹ ਸੂਚੀ ਤਿਆਰ ਕੀਤੀ ਹੈ। ਕਲੱਬ ਦੇ ਪ੍ਰਧਾਨ ਡਾਕਟਰ ਲਖਵਿੰਦਰ ਸਿੰਘ ਜੌਹਲ ਨੇ ਦੱਸਿਆ ਕਿ ਇਸ ਇਜਲਾਸ ਦੀਆਂ ਪੂਰੀਆਂ ਤਿਆਰੀਆਂ ਹੋ ਚੁੱਕੀਆਂ ਹਨ।

ਮੈਂਬਰਾਂ ਦੀ ਸੂਚੀ ਨੋਟਿਸ ਬੋਰਡ ਦੇ ਉੱਪਰ ਲਗਾ ਦਿੱਤੀ ਗਈ ਹੈ ਅਤੇ ਇਸ ਤੋਂ ਇਲਾਵਾ ਕਲੱਬ ਦੀ ਵੈਬਸਾਈਟ ਦੇ ਉਪਰ ਵੀ ਅਪਲੋਡ ਕਰ ਦਿੱਤੀ ਗਈ ਹੈ। ਮੈਂਬਰਾਂ ਨੂੰ ਫੋਨ ਉਪਰ ਵੀ ਸੂਚਿਤ ਕੀਤਾ ਗਿਆ ਹੈ। ਉਨਾਂ ਨੇ ਸਾਰੇ ਰੈਗੂਲਰ ਮੈਂਬਰਾਂ ਨੂੰ ਇਸ ਇਜਲਾਸ ਵਿਚ ਸ਼ਾਮਿਲ ਹੋਣ ਦੀ ਅਪੀਲ ਕੀਤੀ ਹੈ।

इन सदस्यों की होगी AGM में एंट्री-

Punjab Press Club’s Annual General Meeting on October 16