You are currently viewing ਜਲੰਧਰ ਨਾਰਥ ਹਲਕੇ ਵਿੱਚੋਂ ਅਕਾਲੀਦਲ-ਬਸਪਾ ਨੂੰ ਮਿਲ ਰਿਹਾ ਭਰਵਾਂ ਹੁੰਗਾਰਾ, ਸੰਤੋਖਪੁਰਾ ਦੇ ਲੋਕ ਬੋਲੇ- ਇਸ ਵਾਰ ਬਹੁਜਨ ਸਮਾਜ ਪਾਰਟੀ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਕੁਲਦੀਪ ਸਿੰਘ ਲੁਬਾਣਾ ਨੂੰ ਬਣਾਵਾਂਗੇ MLA

ਜਲੰਧਰ ਨਾਰਥ ਹਲਕੇ ਵਿੱਚੋਂ ਅਕਾਲੀਦਲ-ਬਸਪਾ ਨੂੰ ਮਿਲ ਰਿਹਾ ਭਰਵਾਂ ਹੁੰਗਾਰਾ, ਸੰਤੋਖਪੁਰਾ ਦੇ ਲੋਕ ਬੋਲੇ- ਇਸ ਵਾਰ ਬਹੁਜਨ ਸਮਾਜ ਪਾਰਟੀ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਕੁਲਦੀਪ ਸਿੰਘ ਲੁਬਾਣਾ ਨੂੰ ਬਣਾਵਾਂਗੇ MLA

ਜਲੰਧਰ (ਅਮਨ ਬੱਗਾ): ਅੱਜ ਮੁਹੱਲਾ ਸੰਤੋਖਪੁਰਾ ਵਿਖੇ ਬਹੁਜਨ ਸਮਾਜ ਪਾਰਟੀ ਸ਼੍ਰੋਮਣੀ ਅਕਾਲੀ ਦਲ ਗੱਠਜੋੜ ਦੇ ਜਲੰਧਰ ਨੌਰਥ ਤੋਂ ਉਮੀਦਵਾਰ ਕੁਲਦੀਪ ਸਿੰਘ ਲੁਬਾਣਾ ਦੀ ਨਿਗਰਾਨੀ ਹੇਠ ਹੋਈ ਮੀਟਿੰਗ ਹੋਈ। ਜਿਸ ਵਿੱਚ ਸੰਤੋਖਪੁਰਾ ਦੇ ਵੋਟਰ ਤੇ ਵਰਕਰ ਸਹਿਬਾਨਾਂ ਨੇ ਕੁਲਦੀਪ ਸਿੰਘ ਲੁਬਾਣਾ ਨੂੰ ਭਰੋਸਾ ਦਿਵਾਇਆ ਕਿ ਉਹ ਬਹੁਜਨ ਸਮਾਜ ਪਾਰਟੀ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਜਤਾ ਕੇ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਬਹੁਜਨ ਸਮਾਜ ਪਾਰਟੀ ਗੱਠਜੋੜ ਦੀ ਸਰਕਾਰ ਬਹੁਮੱਤ ਨਾਲ ਬਣਾਵਾਂਗੇ।

ਕ੍ਰਿਸ਼ਨ ਗੋਪਾਲ ਮੈਂਪੀ ਜੀ ਦੇ ਘਰ ਮੀਟਿੰਗ ਵਿਚ ਜਲੰਧਰ ਹਲਕਾ ਉੱਤਰੀ ਪ੍ਰਧਾਨ ਕਰਨੈਲ ਸੰਤੋਖਪੁਰੀ ਜੀ ਤੇ ਉਨ੍ਹਾਂ ਦੇ ਸਾਥੀ ਵਿਜੇ ਜੱਸਲ ਜੀ ਸਤਪਾਲ ਬੱਧਣ ਜੀ ਹਰਵਿੰਦਰ, ਦਲਜੀਤ ਸਿੰਘ ਕੇਵਲ ਭੱਟੀ ਸਲਵਿੰਦਰ ਜੀ ਹਰਦੇਵ ਸਿੰਘ ਸੈਣੀ ਜਸਬੀਰ ਸਿੰਘ ਸੈਣੀ ਸੰਤੋਖ ਸਿੰਘ ਸੈਣੀ ਅਤੇ ਹੋਰਨਾਂ ਬਾਕੀ ਸਾਥੀ ਵੀ ਮੌਜੂਦ ਰਹੇ।

Jalandhar North Constituency Akali Dal-BSP’s overwhelming response, people of Santokhpura say- this time Bahujan Samaj Party will get Kuldeep Singh Lubana MLA by giving maximum votes.