You are currently viewing ਸ਼੍ਰੋਮਣੀ ਅਕਾਲੀ ਦਲ ਐਸ.ਸੀ ਵਿੰਗ ਨਕੋਦਰ ਸ਼ਹਿਰ ਦੇ ਪ੍ਰਧਾਨ ਰਿੰਕੂ ਗਿੱਲ ਨੇ ਨਿਯੁਕਤ ਕੀਤੇ ਨਵੇਂ ਅਹੁਦੇਦਾਰ

ਸ਼੍ਰੋਮਣੀ ਅਕਾਲੀ ਦਲ ਐਸ.ਸੀ ਵਿੰਗ ਨਕੋਦਰ ਸ਼ਹਿਰ ਦੇ ਪ੍ਰਧਾਨ ਰਿੰਕੂ ਗਿੱਲ ਨੇ ਨਿਯੁਕਤ ਕੀਤੇ ਨਵੇਂ ਅਹੁਦੇਦਾਰ

ਜਲੰਧਰ: ਸ਼੍ਰੋਮਣੀ ਅਕਾਲੀ ਦਲ ਐਸ.ਸੀ ਵਿੰਗ ਨਕੋਦਰ ਸ਼ਹਿਰ ਦੇ ਪ੍ਰਧਾਨ ਰਿੰਕੂ ਗਿੱਲ ਦੀ ਅਗਵਾਈ ਹੇਠ ਨਵੇਂ ਅਹੁਦੇਦਾਰ ਬਣਾਏ ਗਏ ਜਿਸ ਵਿੱਚ ਰਜਿੰਦਰ ਸਿੰਘ ਮੀਤ ਪ੍ਰਧਾਨ,ਸੋਮੀ ਮੀਤ ਪ੍ਰਧਾਨ,ਤੀਰਥ ਰਾਮ ਮੀਤ ਪ੍ਰਧਾਨ,ਅਮਿਤ ਕੁਮਾਰ ਖੋਸਲਾ ਸੀਨੀਅਰ ਮੀਤ ਪ੍ਰਧਾਨ,ਸੰਜੀਵ ਕੁਮਾਰ ਰਾਣਾ ਸੀਨੀਅਰ ਮੀਤ ਪ੍ਰਧਾਨ, ਮੋਹਨ ਸਿੰਘ ਜਨਰਲ ਸਕੱਤਰ,ਹਰੀਸ਼ ਭਗਤ ਜਨਰਲ ਸਕੱਤਰ,ਮੰਗਾਂ ਭਲਵਾਨ ਜਨਰਲ ਸਕੱਤਰ,ਸੋਨੂੰ ਭਲਵਾਨ ਜਨਰਲ ਸਕੱਤਰ,ਬਲਵਿੰਦਰ ਥਾਪਰ ਜਥੇਬੰਦਕ ਸਕੱਤਰ,ਜਸਵਿੰਦਰ ਥਾਪਰ ਜਥੇਬੰਦਕ ਸਕੱਤਰ,ਸੁਰਜੀਤ ਵਾਲੀਆ ਜਥੇਬੰਧਕ ਸਕੱਤਰ, ਜਸਕੀਰਤ ਗਿੱਲ ਜਥੇਬੰਧਕ ਸਕੱਤਰ, ਗਿਆਨ ਚੰਦ ਫੌਜੀ ਜਥੇਬੰਦਕ ਸਕੱਤਰ,ਗੁਰਪ੍ਰੀਤ ਜਥੇਬੰਦਕ ਸਕੱਤਰ, ਵਿਸ਼ਾਲ ਜਥੇਬੰਦਕ ਸਕੱਤਰ, ਵੰਸ਼ ਜਥੇਬੰਦਕ ਸਕੱਤਰ,ਰਵੀ ਪਾਲ ਸਹੋਤਾ ਜਥੇਬੰਧਕ ਸਕੱਤਰ,ਸਤਨਾਮ ਜਥੇਬੰਧਕ ਸਕੱਤਰ ਨਕੋਦਰ ਸ਼ਹਿਰੀ ਵਾਸਤੇ ਨਿਯੁਕਤ ਕੀਤੇ ਗਏ ਅਤੇ ਖ਼ਾਸ ਤੌਰ ਤੇ ਜ਼ਿਲ੍ਹੇ ਦੀ ਟੀਮ ਵਿੱਚ ਜਿਲ੍ਹਾ ਮੀਤ ਪ੍ਰਧਾਨ ਜੁਗਲ ਕਿਸ਼ੋਰ ਭਲਵਾਨ ਮੁਹੱਲਾ ਰਿਸ਼ੀ ਨਗਰ ਨਿਯੁਕਤ ਕੀਤਾ ਗਿਆ।

ਇਨ੍ਹਾਂ ਸਾਰੇ ਹੀ ਨਵੇਂ ਅਹੁਦੇਦਾਰਾਂ ਨੂੰ ਐਮ ਐਲ ਏ ਸਰਦਾਰ ਗੁਰਪ੍ਰਤਾਪ ਸਿੰਘ ਵਡਾਲਾ ਹਲਕਾ ਨਕੋਦਰ ਨੇ ਮੁੱਖ ਤੌਰ ਤੇ ਵਧਾਈ ਦਿੱਤੀ। ਜਿਸ ਵਿਚ ਸੁਰਤੇਜ ਸਿੰਘ ਬਾਸੀ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਨੂਰਮਹਿਲ,ਹਰਭਜਨ ਸਿੰਘ ਹੁੰਦਲ ਸਰਕਲ ਪ੍ਰਧਾਨ ਮੱਲੀਆਂ,ਗੁਰਿੰਦਰ ਸਿੰਘ ਭਾਟੀਆ ਸਰਕਲ ਪ੍ਰਧਾਨ ਨਕੋਦਰ,ਮਨੂ ਭਟਾਰਾ ਸਾਬਕਾ ਪ੍ਰਧਾਨ ਨਗਰ ਕੌਂਸਲ ਨਕੋਦਰ,ਜਸਜੀਤ ਸਿੰਘ ਸੰਨੀ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਬਿਲਗਾ,ਗੋਨੀ ਨੂਰਮਹਿਲ ਗੁਰਪ੍ਰੀਤ ਸਿੰਘ ਬਲ,ਪ੍ਰਭਸਿਮਰਨ ਨੂਰਮਹਿਲ,ਨਾਨੂ ਜੋਸ਼ੀ,ਮਨਪ੍ਰੀਤ ਸਿੰਘ ਚੀਮਾ ਆਦਿ ਹਾਜ਼ਰ ਸਨ।