You are currently viewing ਸ਼੍ਰੋਮਣੀ ਅਕਾਲੀ ਦਲ ਐਸ.ਸੀ.ਵਿੰਗ ਸਰਕਲ ਬਿਲਗਾ ਸ਼ਹਿਰੀ ਦੇ ਅਹੁਦੇਦਾਰ ਨਿਯੁਕਤ, ਵਡਾਲਾ ਦੇ ਕੰਮ ਤੋਂ ਪ੍ਰਭਾਵਿਤ ਹੋਕੇ ਦਰਜਨਾਂ ਨੌਜਵਾਨ ਹੋਏ ਅਕਾਲੀਦਲ ਚ ਸ਼ਾਮਿਲ

ਸ਼੍ਰੋਮਣੀ ਅਕਾਲੀ ਦਲ ਐਸ.ਸੀ.ਵਿੰਗ ਸਰਕਲ ਬਿਲਗਾ ਸ਼ਹਿਰੀ ਦੇ ਅਹੁਦੇਦਾਰ ਨਿਯੁਕਤ, ਵਡਾਲਾ ਦੇ ਕੰਮ ਤੋਂ ਪ੍ਰਭਾਵਿਤ ਹੋਕੇ ਦਰਜਨਾਂ ਨੌਜਵਾਨ ਹੋਏ ਅਕਾਲੀਦਲ ਚ ਸ਼ਾਮਿਲ

ਜਲੰਧਰ: ਸ਼੍ਰੋਮਣੀ ਅਕਾਲੀ ਦਲ ਐਸ.ਸੀ.ਵਿੰਗ ਸਰਕਲ ਬਿਲਗਾ ਸ਼ਹਿਰੀ ਦੇ ਅਹੁਦੇਦਾਰ ਸਰਦਾਰ ਗੁਰਪ੍ਰਤਾਪ ਸਿੰਘ ਵਡਾਲਾ ਜੀ ਦੀ ਅਗਵਾਈ ਵਿੱਚ ਬਣਾਏ ਗਏ ਜਿਸ ਵਿੱਚ ਨਰਿੰਦਰ ਕੁਮਾਰ ਪੰਮੀ ਪ੍ਰਧਾਨ,ਰਾਜ ਕੁਮਾਰ ਮੱਟੂ ਸੀਨੀਅਰ ਮੀਤ ਪ੍ਰਧਾਨ, ਜਤਿੰਦਰ ਸਿੰਘ ਸੋਨੂੰ ਮੀਤ ਪ੍ਰਧਾਨ, ਮੰਗਤ ਰਾਮ ਮੀਤ ਪ੍ਰਧਾਨ,ਮੁਕੇਸ਼ ਕੁਮਾਰ ਮੀਤ ਪ੍ਰਧਾਨ,ਜਗਵਿੰਦਰ ਸਿੰਘ ਮੀਤ ਪ੍ਰਧਾਨ,ਸਾਧੂ ਰਾਮ ਮੀਤ ਪ੍ਰਧਾਨ,ਬ੍ਰਹਮ ਕੁਮਾਰ ਜਨਰਲ ਸਕੱਤਰ,ਇੰਦਰਜੀਤ ਸਿੰਘ ਲਾਡੀ ਜਨਰਲ ਸਕੱਤਰ,ਰਣਜੀਤ ਕੁਮਾਰ ਸਕੱਤਰ,ਅਸ਼ਵਨੀ ਕੈਂਥ ਸਕੱਤਰ, ਕੁਲਦੀਪ ਰਾਜਨ ਸਕੱਤਰ,ਸੋਨੂੰ ਸਕੱਤਰ,ਮਹਿੰਦਰਪਾਲ ਸਕੱਤਰ, ਮਲਕੀਤ ਰਾਮ ਸਕੱਤਰ,ਦਵਿੰਦਰ ਸਿੰਘ ਨੌਨੀ ਜਥੇਬੰਦਕ ਸਕੱਤਰ, ਅਸ਼ੋਕ ਕੁਮਾਰ ਜਥੇਬੰਦਕ ਸਕੱਤਰ, ਅਸ਼ੋਕ ਕੁਮਾਰ ਸਿਮਕ ਜਥੇਬੰਦਕ ਸਕੱਤਰ,ਸੱਤਪਾਲ ਕੈਂਥ ਜਥੇਬੰਦਕ ਸਕੱਤਰ, ਆਦਿ ਬਣਾਏ ਗਏ ਅਤੇ ਇਨ੍ਹਾਂ ਨਵੇਂ ਅਹੁਦੇਦਾਰਾਂ ਨੂੰ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦੇ ਸਾਂਝੇ ਉਮੀਦਵਾਰ ਸਰਦਾਰ ਗੁਰਪ੍ਰਤਾਪ ਸਿੰਘ ਵਡਾਲਾ ਜੀ ਵੱਲੋਂ ਬਹੁਤ ਬਹੁਤ ਵਧਾਈਆਂ ਦਿੱਤੀਆਂ ਗਈਆਂ।

Shiromani Akali Dal SC Wing Circle Bilga Urban Appointed