You are currently viewing ਸ. ਗੁਰਪ੍ਰਤਾਪ ਸਿੰਘ ਵਡਾਲਾ ਨੇ SAD ਤੇ BSP ਦੇ ਵਰਕਰਾਂ ਨਾਲ ਕੀਤੀਆਂ ਵਿਸ਼ੇਸ਼ ਮੀਟਿੰਗਾਂ

ਸ. ਗੁਰਪ੍ਰਤਾਪ ਸਿੰਘ ਵਡਾਲਾ ਨੇ SAD ਤੇ BSP ਦੇ ਵਰਕਰਾਂ ਨਾਲ ਕੀਤੀਆਂ ਵਿਸ਼ੇਸ਼ ਮੀਟਿੰਗਾਂ

ਨਕੋਦਰ: ਹਲਕਾ ਨਕੋਦਰ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦੇ ਸਾਂਝੇ ਉਮੀਦਵਾਰ ਸਰਦਾਰ ਗੁਰਪ੍ਰਤਾਪ ਸਿੰਘ ਵਡਾਲਾ ਜੀ ਦੀ ਅਗਵਾਈ ਹੇਠ ਪਿੰਡਾਂ ਵਿੱਚ ਸਿੱਧਮ ਹਰੀ ਸਿੰਘ,ਬੈਨਾਪੁਰ,ਪੱਬਮਾ, ਚੂਹੇਕੀ, ਬਾਠਾਂ,ਜਾਗੋ ਸੰਘਾ,ਸਿੱਧਮ ਮੁਸਤਧੀ,ਅਤੇ ਨੂਰਮਹਿਲ ਸ਼ਹਿਰ ਦੇ ਸਮੂਹ ਅਹੁਦੇਦਾਰ ਸਹਿਬਾਨ ਅਤੇ ਵਰਕਰ ਸਾਹਿਬਾਨਾਂ ਨਾਲ ਵਿਸ਼ੇਸ਼ ਮੀਟਿੰਗਾਂ ਕੀਤੀਆਂ ਗਈਆਂ।

ਜਿਸ ਵਿੱਚ ਸੁਰਤੇਜ ਸਿੰਘ ਬਾਸੀ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਨੂਰਮਹਿਲ,ਲਖਵਿੰਦਰ ਸਿੰਘ ਹੋਠੀ ਸਰਕਲ ਪ੍ਰਧਾਨ,ਗੁਰਮੇਲ ਸਿੰਘ ਚੁੰਬਰ ਜਨਰਲ ਸਕੱਤਰ ਬਹੁਜਨ ਸਮਾਜ ਪਾਰਟੀ ਪੰਜਾਬ,ਜਗਦੀਸ਼ ਸ਼ੇਰਪੁਰੀ ਜ਼ਿਲ੍ਹਾ ਪ੍ਰਧਾਨ ਬਹੁਜਨ ਸਮਾਜ ਪਾਰਟੀ,ਅਵਤਾਰ ਸਿੰਘ ਸਿੱਧਮ ਹਰੀ ਸਿੰਘ,ਮਲੂਕ ਸਿੱਧਮ ਹਰੀ ਸਿੰਘ, ਗੁਰਿੰਦਰ ਸਿੰਘ ਸੋਨੂੰ ਬੈਨਾਪੁਰ ਐਸ ਓ ਆਈ ਦੋਆਬਾ ਪ੍ਰਧਾਨ,ਹਰਜਿੰਦਰ ਸਿੰਘ ਸਰਪੰਚ ਬੈਨਾਪੁਰ,ਜਸਪਾਲ ਸਿੰਘ ਬੈਨਾਪੁਰ,ਤਰਸੇਮ ਸਿੰਘ ਬੈਨਾਪੁਰ,ਇੰਦਰਜੀਤ ਹੋਠੀ ਪੱਬਵਾਂ, ਰਵੀ ਪੱਬਵਾਂ,ਸਤਨਾਮ ਸਿੰਘ ਪੱਬਵਾ, ਭਜਨ ਸਿੰਘ ਪੱਬਮਾ, ਬਿੱਟੂ ਪੱਬਮਾ, ਜਿੰਦਰ ਬਾਠਾਂ, ਬਿੰਦਰ ਬਾਠਾਂ, ਸੰਜੀਵਨ ਸਿੰਘ ਬਾਠਾਂ,ਸੰਦੀਪ ਸਿੰਘ ਬਾਠਾਂ,ਅਸ਼ੋਕਾ ਜਾਗੋ ਸੰਘਾ,ਪ੍ਰਕਾਸ਼ ਫ਼ੌਜੀ ਜਾਗੋ ਸੰਘਾ,ਕੁਲਦੀਪ ਘੋਨਾ ਸਿੱਧਮ ਮੁਸਤਦੀ,ਸ਼ਿੰਗਾਰਾ ਸਿੱਧਮ ਮੁਸਤਦੀ,ਸੁਖਦੇਵ ਸਿੰਘ ਸਿੱਧਮ ਮੁਸਤਦੀ,ਪਰਮਜੀਤ ਸਿੰਘ ਸਿੱਧਮ ਮੁਸਤਦੀ,ਪ੍ਰਦੀਪ ਸਿੰਘ ਚੀਮਾ ਆਦਿ ਹਾਜ਼ਰ ਸਨ ਅਤੇ ਹਰ ਪਿੰਡ ਨਿਵਾਸੀਆਂ ਨੇ ਭਰੋਸਾ ਦਿਵਾਇਆ ਕਿ ਇਸ ਵਾਰ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦੀ ਸਰਕਾਰ ਬਣਾਵਾਂਗੇ।