You are currently viewing Ex MLA ਵਡਾਲਾ ਅਤੇ ਪ੍ਰਧਾਨ ਗੜੀ ਵੱਲੋਂ ਡਾਕਟਰ ਸੁੱਖੀ ਦੇ ਹੱਕ ਵਿੱਚ ਹਲਕਾ ਨਕੋਦਰ ਦੇ ਪਿੰਡਾਂ ਚ’ ਕੀਤੀਆਂ ਤਾਬੜਤੋੜ ਮੀਟਿੰਗਾਂ

Ex MLA ਵਡਾਲਾ ਅਤੇ ਪ੍ਰਧਾਨ ਗੜੀ ਵੱਲੋਂ ਡਾਕਟਰ ਸੁੱਖੀ ਦੇ ਹੱਕ ਵਿੱਚ ਹਲਕਾ ਨਕੋਦਰ ਦੇ ਪਿੰਡਾਂ ਚ’ ਕੀਤੀਆਂ ਤਾਬੜਤੋੜ ਮੀਟਿੰਗਾਂ

ਜਲੰਧਰ: ਹਲਕਾ ਨਕੋਦਰ ਦੇ ਵੱਖ ਵੱਖ ਪਿੰਡਾਂ ਅਤੇ ਸ਼ਹਿਰਾਂ ਦਾ ਦੌਰੇ ਤਹਿਤ ਸਾਬਕਾ ਵਿਧਾਇਕ,ਜ਼ਿਲ੍ਹਾ ਪ੍ਰਧਾਨ ਗੁਰਪ੍ਰਤਾਪ ਸਿੰਘ ਵਡਾਲਾ ਦੀ ਅਗਵਾਈ ਹੇਠ ਜਿਮਣੀ ਚੋਣ ਲੋਕ ਸਭਾ ਵਿੱਚ ਸ਼੍ਰੋਮਣੀ ਅਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ ਦੇ ਸਾਂਝੇ ਉਮੀਦਵਾਰ ਡਾਕਟਰ ਸੁਖਵਿੰਦਰ ਕੁਮਾਰ ਸੁੱਖੀ ਜੀ ਦੇ ਹੱਕ ਵਿੱਚ ਵੱਖ-ਵੱਖ ਪਿੰਡਾਂ ਅਤੇ ਸ਼ਹਿਰਾਂ ਤਹਿਤ ਭਰਵੀੰਆਂ ਮੀਟਿੰਗਾਂ ਕੀਤੀਆਂ ਗਈਆਂ, ਜਿਸ ਵਿਚ ਮੁੱਖ ਤੋਰ ਤੇ ਜਸਵੀਰ ਸਿੰਘ ਗੜ੍ਹੀ ਪੰਜਾਬ ਪ੍ਰਧਾਨ ਬਹੁਜਨ ਸਮਾਜ ਪਾਰਟੀ, ਸਾਬਕਾ ਵਿਧਾਇਕ ਇਕਬਾਲ ਸਿੰਘ ਝੂੰਦਾ ਅਤੇ ਸਾਬਕਾ ਵਿਧਾਇਕ ਦਿਲਰਾਜ ਸਿੰਘ ਭੂੰਦੜ,ਗੁਰਮੇਲ ਚੁੰਬਰ ਜਨਰਲ ਸੈਕਟਰੀ ਪੰਜਾਬ ਬਹੁਜਨ ਸਮਾਜ ਪਾਰਟੀ,ਜਗਦੀਸ਼ ਸ਼ੇਰਪੁਰੀ ਜ਼ਿਲ੍ਹਾ ਪ੍ਰਧਾਨ ਬਹੁਜਨ ਸਮਾਜ ਪਾਰਟੀ, ਕਸ਼ਮੀਰੀ ਲਾਲ ਸਰਪੰਚ ਸੰਘੇ ਜਗੀਰ,ਦੇਵਰਾਜ ਸੁਮਨ ਪ੍ਰਧਾਨ ਵਿਧਾਨ ਸਭਾ,ਸੰਜੂ ਸ਼ਰਮਾ ਯੂਥ ਅਕਾਲੀ ਦਲ ਕੋਰ ਕਮੇਟੀ ਪੰਜਾਬ ਅਤੇ ਸੁਰਿੰਦਰ ਸ਼ਰਮਾ ਸਾਬਕਾ ਐਮ.ਸੀ ਨੂਰਮਹਿਲ ਅਤੇ ਅਨਿਸ਼ ਪਾਸੀ ਆਈ.ਟੀ ਵਿੰਗ ਪ੍ਰਧਾਨ ਨੂਰਮਹਿਲ,ਵਲੈਤੀ ਰਾਮ ਐਮ.ਸੀ ਨੂਰਮਹਿਲ,ਦੀਪਾ ਸ਼ਹਿਰੀ ਪ੍ਰਧਾਨ,ਦਲਵੀਰ ਕੱਦੋ ਐਮ.ਸੀ ਬਿਲਗਾ,ਜਗਦੀਸ਼ ਕਲੇਰ ਪ੍ਰਧਾਨ ਵਿਧਾਨ ਸਭਾ,ਡਾਕਟਰ ਦਵਿੰਦਰ ਜੱਖੂ, ਇੰਚਾਰਜ ਮੰਗਤ ਸਿੰਘ ਇੰਚਾਰਜ ਵਿਧਾਨ ਸਭਾ,ਸੁਰਤੇਜ ਸਿੰਘ ਬਾਸੀ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ, ਗੁਰਨਾਮ ਸਿੰਘ ਕੰਧੋਲਾ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ,ਸੁਖਦੇਵ ਸਿੰਘ ਗੋਹੀਰ ਸਰਕਲ ਪ੍ਰਧਾਨ, ਬਲਵੀਰ ਬਾਲੀ ਐਮ ਸੀ ਨੂਰਮਹਿਲ,ਵਿਨੋਦ ਜੱਸਲ ਐਮ ਸੀ ਨੂਰਮਹਿਲ,ਰਾਜਾ ਮਿਸਰ ਐਮ ਸੀ ਨੂਰਮਹਿਲ,ਨੰਦ ਕਿਸ਼ੋਰ ਗਿੱਲ ਐਮ ਸੀ ਨੂਰਮਹਿਲ,ਅਵਤਾਰ ਸਿੰਘ ਲਾਲ ਕੋਠੀ ਨੂਰਮਹਿਲ ਕਾਲੀ ਨੂਰਮਹਿਲ, ਰਾਮਮੂਰਤੀ, ਜਸਵੀਰ ਸਿੰਘ,ਪ੍ਰਭ ਯੂਥ ਆਗੂ ਆਦਿ ਅਹੁਦੇਦਾਰ ਸਹਿਬਾਨ ਅਤੇ ਵਰਕਰ ਸਹਿਬਾਨ ਹਾਜ਼ਰ ਸਨ ਅਤੇ ਹੋਰ ਸੀਨੀਅਰ ਆਗੂ ਇਸ ਮੁਹਿੰਮ ਵਿਚ ਕੁੱਦੇ ਹੋਏ ਹਨ ਨੂਰਮਹਿਲ ਸ਼ਹਿਰ ਹਲਕਾ ਨਕੋਦਰ ਕੁਝ ਇਨ੍ਹਾਂ ਵੱਖ ਵੱਖ ਪਿੰਡਾਂ ਅਤੇ ਸ਼ਹਿਰਾਂ ਦੇ ਅਹੁਦੇਦਾਰ ਸਹਿਬਾਨਾਂ ਅਤੇ ਵਰਕਰ ਸਹਿਬਾਨਾਂ ਨਾਲ ਜਲੰਧਰ ਦੀ ਉਪ ਚੋਣ ਦੇ ਸਬੰਧ ਵਿਚ ਵਿਚਾਰ ਵਟਾਂਦਰਾ ਕੀਤਾ ਗਿਆ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਵੱਲੋਂ ਚੋਣ ਪ੍ਰਚਾਰ ਬੜੇ ਜ਼ੋਰਾਂ-ਸ਼ੋਰਾਂ ਨਾਲ ਸ਼ੁਰੂ ਹੋ ਚੁਕਾ ਹੈ ਪਿੰਡਾਂ ਅਤੇ ਸ਼ਹਿਰਾਂ ਦੇ ਲੋਕਾਂ ਵੱਲੋਂ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਜਾ ਰਿਹਾ ਹੈ।

Ex MLA Wadala and Pradhan Gari organized meetings in favor of Dr. Sukhi in the villages of Nakodar Constituency